ਪੰਜਾਬ 'ਚ ਰਹੇਗਾ ਮੌਸਮ ਸਾਫ਼ | ਦਿਨ 'ਚ ਰਹੇਗੀ ਮੱਧਮ ਧੁੱਪ | ਹਰਿਆਣਾ 'ਤੇ ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਹਲਕੀ ਬਾਰਿਸ਼ ਤੇ ਹਵਾਵਾਂ ਚੱਲਣ ਕਾਰਨ ਹੀਟਵੇਵ ਤੋਂ ਕੁਝ ਰਾਹਤ ਮਿਲ ਰਹੀ ਹੈ। ਹਰਿਆਣਾ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਕਾਰਨ ਵੱਧ ਤੋਂ ਵੱਧ ਤਾਪਮਾਨ 2-3 ਡਿਗਰੀ ਸੈਲਸੀਅਸ ਹੇਠਾਂ ਚਲਾ ਗਿਆ ਹੈ।
.
A matter of relief for the farmers, today the weather will be clear in Punjab, there will be no rain.
.
.
.
#punjabnews #weathernews #weatherpunjab